ਬੀਤੇ ਕਈ ਦਿਨਾਂ ਤੋਂ ਵਿਜੀਲੈਂਸ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਦਫਤਰ ਕੋਲੋਂ ਕੁਝ ਪੁਰਾਣੇ ਕੇਸਾਂ ਦੀ ਜਾਂਚ ਮੁੜ ਤੋਂ ਕਰਨ ਦੇ ਹੁਕਮ ਮੰਗ ਰਿਹਾ ਹੈ। ਹੁਣ ਇਸ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਦੋ ਬੜੇ ਅਹਿਮ ਘੁਟਾਲਿਆਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। #BhagwantMann #VigilanceBureau #Scam